Khalsa Sajna Diwas 2017

ਜਵੱਦੀ ਟਕਸਾਲ ਵਿਖੇ ਖਾਲਸਾ ਸਾਜਨਾ ਦਿਵਸ ਮਨਾੲਿਅਾ ਗਿਅਾ। ੲਿਸ ਦੌਰਾਨ ਸੰਗਰਾਂਦ ਦੇ ਮਹੀਨੇ ਦੀ ਕਥਾ ਕਰਦੇ ਹੋੲੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ, ਰਾਗ ਦਰਬਾਰ ਵਿਚ ਕੀਰਤਨ ਕਰਦੇ ਹੋੲੇ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਅਾਰਥੀ, ਢਾਡੀ ਵਾਰਾਂ ਦਾ ਗਾੲਿਨ ਕਰਦੇ ਹੋੲੇ ਢਾਡੀ ਜਥਾ ਗਿਅਾਨੀ ਅਮਰਜੀਤ ਸਿੰਘ ਜੀ ਰੁਪਾਲੋਂ ਅਤੇ ਕਥਾ ਕੀਰਤਨ ਦਾ ਅਨੰਦ ਮਾਣ ਰਹੀਅਾਂ ਸੰਗਤਾਂ।