Gurmat Vichaar Samagam- Katha Bhai Sahib Giani Pinderpal Singh Ji

ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲੲੀ ਅਾਰੰਭੇ ਕਾਰਜਾਂ ਨੂੰ ਨਿਰੰਤਰ ਅੱਗੇ ਤੋਰਦਿਅਾਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਜੀ ਦੇਖ-ਰੇਖ ਹੇਠ “ਗੁਰਮਤਿ ਵਿਚਾਰ ਸਮਾਗਮ” ਕਰਵਾੲਿਅਾ ਗਿਅਾ। ੲਿਸ ਮੌਕੇ ਕਥਾ ਵਿਚਾਰਾਂ ਨਾਲ ਜੋੜਦੇ ਹੋੲੇ ਪੰਥ ਪ੍ਰਸਿਧ ਵਿਦਵਾਨ ਭਾੲੀ ਸਾਹਿਬ ਗਿਅਾਨੀ ਪਿੰਦਰਪਾਲ ਸਿੰਘ ਜੀ। Giani Pinderpal Singh Ji