Seminar – Sabna Da Sanja Guru Nanak

ਜਵੱਦੀ ਟਕਸਾਲ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਪ੍ਰਚਾਰ ਲੲੀ ਅਾਰੰਭੇ ਕਾਰਜਾਂ ਅਧੀਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਕਰਵਾੲੇ ਜਾ ਰਹੇ ੨੭ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਮੌਕੇ “ਸਭਨਾਂ ਦਾ ਸਾਂਝਾ ਗੁਰੂ ਨਾਨਕ” ਵਿਸ਼ੇ ਤੇ ਵਿਚਾਰ ਗੋਸ਼ਟੀ ਦੇ ਪਹਿਲੇ ਦਿਨ ਪੰਥ ਪ੍ਰਸਿਧ ਸਖਸ਼ੀਅਤਾਂ ਦੇ ਹਾਜਰੀ ਭਰੀ।

 

« of 2 »