Weekly Simran Abhiaas Samagam 23-04-2017

ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਲੲੀ ਅਾਰੰਭੇ ਕਾਰਜਾਂ ਨੂੰ ਨਿਰੰਤਰ ਅੱਗੇ ਤੋਰਦਿਅਾਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਜੀ ਦੀ ਦੇਖ-ਰੇਖ ਹੇਠ ਹਫਤਾਵਾਰੀ ਸਿਮਰਨ ਅਭਿਅਾਸ ਸਮਾਗਮ ਕਰਵਾੲਿਅਾ ਗਿਅਾ। ਸਮਾਗਮ ਵਿੱਚ ਕਥਾ ਕੀਰਤਨ ਨਾਲ ਜੋੜਦੇ ਹੋੲੇ ਸੰਤ ਬਾਬਾ ਅਮੀਰ ਸਿੰਘ ਜੀ ਅਤੇ ਸਮਾਗਮ ਵਿੱਚ ਸਿਮਰਨ ਕਰਦੀਅਾਂ ਹੋੲੀਅਾਂ ਸੰਗਤਾਂ।