Simran Abiaas Samagam March 11, 2017

ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਚਲਾੲੇ ਗੁਰਮਤਿ ਪ੍ਰਚਾਰ ਦੇ ਕਾਰਜਾਂ ਨੂੰ ਨਿਰੰਤਰ ਅੱਗੇ ਤੋਰਿਦਅਾਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਜੀ ਦੀ ਦੇਖ-ਰੇਖ ਹੇਠ “ਸਿਮਰਨ ਅਭਿਅਾਸ ਸਮਾਗਮ” ਕਰਵਾੲਿਅਾ ਗਿਅਾ।