Nee Pathar Darbar hall, February 2016

ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਚਾਰ ਲੲੀ ਅਰੰਭੇ ਕਾਰਜਾਂ ਨੂੰ ਨਿਰੰਤਰ ਅੱਗੇ ਤੋਰਦਿਅਾਂ ੳੁਨ੍ਹਾਂ ਤੋ ਵਰੋਸਾੲੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ “ਚੌਥੇ ਪਾਠ ਬੋਧ ਸਮਾਗਮ” ਦੀ ਸਮਾਪਤੀ ਤੇ ਅਤੇ ਗੁਰਦੁਅਾਰਾ ਗੁਰ ਗਿਅਾਨ ਪ੍ਰਕਾਸ਼ ਦੀ ਨਵੀਂ ੲਿਮਾਰਤ ਦੇ ਨੀਂਹ ਪੱਥਰ ਤੇ ਕਰਵਾੲੇ ਗੲੇ