17th Barsi Sant Baba Sucha Singh Ji 2019

ਅਦੁੱਤੀ ਰੂਹ, ਨਿਰਮਲ ਆਤਮਾ, ਗੁਰਮਤਿ ਸੰਗੀਤ ਦੇ ਮੋਢੀ ਪ੍ਰਚਾਰਕ ਗੁਰੂ ਪੰਥ ਦੀ ਸਨਮਾਨਿਤ ਸਖਸ਼ੀਅਤ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਜੀ ਦੀ 17ਵੀਂ ਬਰਸੀ ਸਮਾਗਮ ਮਿਤੀ 15 ਅਗਸਤ 2019 ਦਿਨ ਵੀਰਵਾਰ ਤੋਂ 27 ਅਗਸਤ 2019 ਦਿਨ ਮੰਗਲਵਾਰ ਤੱਕ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਜਵੱਦੀ ਟਕਸਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਆਪ ਜੀ ਨੂੰ ਇਸ ਸਮਾਗਮ ਵਿਚ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਜੀ |