17th Barsi Samagam Sant Baba Sucha Singh Ji, 2019

Kavi

ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਦੀ 17ਵੀਂ ਬਰਸੀ ਸਮਾਗਮ ਵਿੱਚ ਮਿਤੀ 25 ਅਗਸਤ ਦਿਨ ਐਤਵਾਰ ਨੂੰ ਦੁਪਹਿਰ ਦੇ ਦੀਵਾਨਾ ਵਿੱਚ ਕਵੀ ਅਤੇ ਢਾਡੀ ਦਰਬਾਰ ਕਰਵਾਇਆ ਗਿਆ ਕਵੀ ਦਰਬਾਰ ਵਿੱਚ ਸਤਨਾਮ ਸਿੰਘ ਕੋਮਲ, ਗੁਰਚਰਨ ਸਿੰਘ ਚਰਨ, ਫ਼ਕੀਰ ਚੰਦ ਤੁੱਲੀ, ਗੁਰਦੀਪ ਸਿੰਘ ਮੱਕੜ ਤੇ ਸਰਬਜੀਤ ਕੌਰ ਸੰਧਾਵਾਲੀਆ ਅਤੇ ਢਾਡੀ ਦਰਬਾਰ ਵਿੱਚ ਭਾਈ ਸਤਨਾਮ ਸਿੰਘ ਜੀ ਚਮਿੰਡਾ, ਭਾਈ ਬਲਦੇਵ ਸਿੰਘ ਜੀ ਐਮ. ਏ. ਤੇ ਭਾਈ ਅਮਰਜੀਤ ਸਿੰਘ ਜੀ ਰੁਪਾਲੋਂ ਨੇ ਆਪਣੀਆਂ ਹਾਜਰੀਆਂ ਭਰੀਆ