16th Barsi Sachkhand Wasi Sant Baba Sucha Singh Ji 23-08-2018 – Sehaj Path Bhog

ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਜੀ ਦੀ ੧੬ਵੀਂ ਸਾਲਾਨਾ ਬਰਸੀ ਸਮਾਗਮ ਵਿੱਚ ਸ਼੍ਰੀ ਸ਼ਹਿਜ ਪਾਠ ਜੀ ਦੇ ਭੋਗ ਪਾੲੇ ਗੲੇ। ਵਿਸ਼ੇਸ਼ ਤੌਰ ਤੇ ਭਾੲੀ ਗੁਰਕੀਰਤ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਦੇ ਰਾਗੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ੳੁਪਰੰਤ ੲਿਸਤਰੀ ਸੰਮੇਲਨ ਕਰਵਾੲਿਅਾ ਗਿਅਾ ਜਿਸ ਵਿੱਚ ਲੁਧਿਅਾਣਾ ਸ਼ਹਿਰ ਦੇ ਵੱਖ-ਵੱਖ ਗੁਰਦੁਅਾਰਾ ਸਾਹਿਬ ਦੀਅਾਂ ਕੀਰਤਨ ਅਤੇ ਸੁਖਮਨੀ ਸਾਹਿਬ ਸੁਸਾੲਿਟੀਅਾਂ ਦੀਅਾਂ ਬੀਬੀਅਾਂ ਨੇ ਹਾਜਰੀ ਭਰੀ।