Simran Samagam, February, 2018

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਪਿਛਲੇ ਕੲੀ ਦਿਨਾਂ ਤੋਂ ਕਰਵਾੲੇ ਜਾ ਰਹੇ ਨਾਮ ਅਭਿਅਾਸ ਸਮਾਗਮ ਦੀ ਸਮਾਪਤੀ ਦੌਰਾਨ ਅੱਜ ਗੁਰਮਤਿ ਸਮਾਗਮ ਕਰਵਾੲਿਅਾ ਗਿਅਾ। Read More …

15th Barsi Sant Baba Sucha Singh ji, 2017

ਅਦੁੱਤੀ ਰੂਹ, ਨਿਰਮਲ ਆਤਮਾ, ਗੁਰਮਤਿ ਸੰਗੀਤ ਦੇ ਮੋਢੀ ਪ੍ਰਚਾਰਕ ਗੁਰੂ ਪੰਥ ਦੀ ਸਨਮਾਨਿਤ ਸਖਸ਼ੀਅਤ ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਜੀ ਦੀ 15ਵੀਂ ਬਰਸੀ ਸਮਾਗਮ ਮਿਤੀ 15 ਅਗਸਤ 2017 ਦਿਨ ਮੰਗਲਵਾਰ ਤੋਂ 27 ਅਗਸਤ 2017 ਦਿਨ Read More …