Yatra Takhat Sachkhand Shri Hazoor Sahib Nanded (Maharashtra) – June, 2018

ਬੀਤੇ ਦਿਨੀਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਤਖ਼ਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲੲੀ ਸੰਗਤਾਂ ਸਮੇਤ ਗੲੇ ਸਨ। ਜਿਸ ਵਿੱਚ ਤਖ਼ਤ ਸਾਹਿਬ ਅਤੇ ਹੋਰ ਵੱਖ-ਵੱਖ ਅਸਥਾਨਾਂ ਤੇ ਬਾਬਾ ਜੀ ਵੱਲੋਂ ਰਾਗ ਦਰਬਾਰ ਅਤੇ ਨਾਮ ਸਿਮਰਨ ਸਮਾਗਮ ਕੀਤੇ ਗੲੇ। ਬਾਬਾ ਜੀ ਦਾ ਤਖ਼ਤ ਸਾਹਿਬ ਅਤੇ ਹੋਰ ਮਹਾਂਪੁਰਖਾਂ ਵੱਲੋਂ ਸਨਮਾਨ ਕੀਤਾ ਗਿਅਾ। ਸਮੂਚੀ ਤਖ਼ਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਦੀਅਾਂ ਕੁਝ ਤਸਵੀਰਾਂ।

 

« of 4 »