Martyrdom in the world religions

ਜਵੱਦੀ ਟਕਸਾਲ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਜੀ ਵੱਲੋਂ ਅਾਰੰਭੇ ਗੁਰਮਤਿ ਪ੍ਰਚਾਰ ਦੇ ਕਾਰਜਾਂ ਅਧੀਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ “ਵਿਸ਼ਵ ਧਰਮਾਂ ਵਿੱਚ ਸ਼ਹਾਦਤ ਦਾ ਸਿਧਾਂਤ” ਵਿਸ਼ੇ ਤੇ ਸੈਮੀਨਾਰ ਕਰਵਾੲਿਅਾ ਗਿਅਾ। ਅੱਜ ਸੈਮੀਨਾਰ ਵਿੱਚ ਹਾਜਰੀ ਭਰਦੇ ਹੋੲੇ ਸਿੰਘ ਸਾਹਿਬ ਗਿਅਾਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਡਾ: ਹਰਪਾਲ ਸਿੰਘ ਜੀ ਪੰਨੂ, ਡਾ: ਸੁਖਦਿਅਾਲ ਸਿੰਘ ਜੀ, ਡਾ: ਮੁਹੰਮਦ ਹਬੀਬ, ਡਾ: ਹਰਦੇਵ ਸਿੰਘ ਜੀ, ਡਾ: ਅਨੁਰਾਗ ਸਿੰਘ ਜੀ, ਫਾਦਰ ਵਰਗੀਜ਼, ਗਿ: ਕੁਲਵੰਤ ਸਿੰਘ ਜੀ, ਅਤੇ ਹੋਰ ਵਿਦਵਾਨ ਸੱਜਣ ਅਤੇ ਸੰਗਤਾਂ।