![](https://www.jawadditaksal.org/photos/2017/08/Sant_Baba_Sucha_Singh_ji_Saad_Ke_Bachan_2.jpg)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿਚ ਜੀਵਨ ਬਤੀਤ ਕਰਨ ਵਾਲੇ ਜਵੱਦੀ ਟਕਸਾਲ ਦੇ ਬਾਨੀ, ਪਰ ਉਪਕਾਰੀ , ਤੱਤ ਬੇਤੇ, ਅਦੁਤੀ ਰੂਹ, ਨਿਰਮਲ ਆਤਮਾ, ਬ੍ਰਹਮਗਿਆਨੀ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ ਬਰਸੀ ਹਰ ਸਾਲ ਮਿਤੀ 27 ਅਗਸਤ ਨੂੰ ਉਨ੍ਹਾਂ ਤੋਂ ਵਰੋਸਾਏ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਂਠ ਮਨਾਈ ਜਾਂਦੀ ਹੈ |